ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ।
ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ..
. BB
ਬਾਪੂ ਨੇ ਬੜਾ ਕੁੱਟਿਆ।* ???
.
.
.
.
.
.
.
.
.
.
.
.
.
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ*
ਖੜੋ ਗਈ ਆ ਕੇ, ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ,
…
ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ.. :
..
..
..
ਕਿਉਂ ਕੇ ਇਹ ਗੱਡੀ
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ
..
ਕੁਨੈਕਸ਼ਨ ਕੱਟਣ ਆਇਆ ਸੀ.. :
.
.
.
.
.
*ਬਾਪੂ ਨੇ ਫੇਰ ਬਹੁੱਤ ਕੁੱਟਿਆ।* :
,.
,,
( ਤੁਸੀਂ ਸੋਚਿਆ ਵੀ ਕਿਤੇ ਲਾਟਰੀ ਨਿੱਕਲ ਗਈ ਹੋਉ..ਹਨਾ..?😜😜
टीचर- “इस शेर दा पंजाबी च अनुवाद करो … !”
“खुदी को कर बुलंद इतना कि हर तदबीर से पहले . . .
खुदा बंदे से खुद पूछे बता तेरी रजा क्या है ?”
पप्पु – “शायर केहँदा है कि खुद इन्ने उच्चे चढ जाओ .. इन्ने उच्चे …हिमालय तों वी उच्चे … बुलंदी ते . . .जदों तुसीं ठण्ड नाल कम्बण लग जाओगे तां रब्ब तुहानु पुछुगा … वे कमलेया तेरी रजाई कित्थे है
B/F and G/F ਬੈਠੇ side ਤੇ ਗੱਲਾ
ਕਰਦੇ ਸੀ …
.
ਤੇ ਕੁੜੀ ਆਪਣੇ laptop ਤੇ facebook account
ਪਾਸਵਰਡ setting ਕਰਦੀ ਸੀ . .
.
ਓਸਨੇ type ਕੀਤਾ ..?
.
…BraiN….
.
.
.
ਮੁੰਡਾ ਦਾ ਹੱਸ ਹੱਸ ਕੇ ਬੁਰਾ ਹਾਲ
ਹੋ ਗਿਆ 😀
.
ਜਦੋ laptop ਦਾ rply ਆਇਆ ..???
.
.
.
.
.
.
.
Too Small………
😜😝😝😝😝😝😝😝😝😝😝
ik bande ne Punjabi Bacha nu puchyaaa……
.
.
.
.
. billi poonch kyon hilandi hai ??
.
.
.
.
. .
Punjabi Bacha : Kyuki poonch billi di hai……tere peyo
di nai..😂
Moral – Dont Play with Punjabi kids..
:mrgreen::mrgreen::mrgreen::mrgreen::mrgreen::mrgreen:😁
” ਮੁੰਡਾ “- ਤੇਰਾ ਕੋਈ BF ਹੈਗਾ
.
” ਕੁੜੀ “- “ਹੈਗਾ ” ਪਰ ਤੂੰ ਕੋਣ
.
” ਮੁੰਡਾ”- ” ਮੈ ਤੇਰਾ ਭਰਾ ” ਘਰ ਆਕੇ ਦੱਸਦਾ ਤੈਨੂੰ
”
.
” ਥੋੜੀ ਦੇਰ ਬਾਅਦ ਫਿਰ ਫੋਨ ਕਰਦਾ
.
” ਤੇਰਾ ਕੋਈ Bf ਹੈਗਾ
.
” ਕੁੜੀ “- ਨਹੀ
.
” ਮੁੰਡਾ “- ਤੇ ਫਿਰ ਮੈ ਕੋਣ ਆ
.
” ਕੁੜੀ “- ਓ ” ਸੋਰੀ ਜਾਨੂੰ ਮੈੰਨੂੰ ਲੱਗਿਆ
ਮੇਰਾ ਭਰਾ ਵਾ
.
” ਮੁੰਡਾ ” ਮੈ ਤੇਰਾ ਭਰਾ ਹੀ ਆ “ਅੱਜ ਤੇ ਤੂੰ ਗਈ
ਬਸ…!!
1
2
Next »