L0ve !s G0d

ਬਿਜਲੀ ਮਹਿਕਮ

ਬਾਪੂ ਨੇ ਪੰਜ ਸੌ ਦਿੱਤਾ ਬਿਜਲੀ ਦਾ ਬਿੱਲ ਭਰਨ ਵਾਸਤੇ।
ਆਪਾਂ ਪੰਜ ਸੌ ਦੀ ਲਾਟਰੀ ਪਾ ਕੇ ਘਰੇ ਆ ਗਏ..
. BB
ਬਾਪੂ ਨੇ ਬੜਾ ਕੁੱਟਿਆ।* ???
.
.
.
.
.
.
.
.
.
.
.
.
.
ਅਗਲੇ ਮਹੀਨੇ ਘਰ ਦੇ ਅੱਗੇ ਨਵੀਂ ਨਕੋਰ *ਸਵਿਫਟ ਡਿਜ਼ਾਇਰ*
ਖੜੋ ਗਈ ਆ ਕੇ, ਤਾਂ ਸਾਰੇ ਟੱਬਰ ਦੀਆਂ ਅੱਖਾਂ ਚ ਹੰਜੂ ਆ ਗਏ,

ਪਰ ਮੇਰੇ ਕੁਸ਼ ਜਿਆਦਾ ਈ ਲੰਮੇ ਸੀ.. :
..

..

..
ਕਿਉਂ ਕੇ ਇਹ ਗੱਡੀ
ਬਿਜਲੀ ਮਹਿਕਮੇ ਦੇ ਕਰਮਚਾਰੀ ਦੀ ਸੀ, ਜਿਹੜਾ ਸਾਡਾ
..
ਕੁਨੈਕਸ਼ਨ ਕੱਟਣ ਆਇਆ ਸੀ.. :
.
.
.
.
.
*ਬਾਪੂ ਨੇ ਫੇਰ ਬਹੁੱਤ ਕੁੱਟਿਆ।* :
,.
,,
( ਤੁਸੀਂ ਸੋਚਿਆ ਵੀ ਕਿਤੇ ਲਾਟਰੀ ਨਿੱਕਲ ਗਈ ਹੋਉ..ਹਨਾ..?😜😜

Discover more from loveIsGod

Subscribe now to keep reading and get access to the full archive.

Continue Reading